Skip to main content

Posts

Showing posts from February, 2014

ਕੱਲ ਸੱਜਣਾ ਦੇ ਪਿੰਡ ਨਿੜਿਉਂ ਲੰਘੇ ਜਾ ਰਹੇ ਸੀ।

ਮਹੀਨੇ ਲੰਘ ਗਏ ਸੀ ਪਿਆਰ ਜਿਤਾਉਂਦਿਆਂ।

ਤੇਰਾ ਕਰੀਏ ਦੀਦਾਰ ਸਾਨੂੰ ਫੇਰ ਨੀਂਦ ਆਵੇ।

ਮਿਲ ਹੀ ਜਾਂਦੇ ਨੇ ਤਾਂ ਮੂੰਹ ਫੇਰ ਲੈਂਦੇ ਨੇ।

ਅੱਜ ਕੁੱਝ ਇਦਾਂ ਦਾ ਲਿਖਣ ਨੂੰ ਦਿਲ ਕੀਤਾ।

ਤੇਰੇ ਨਾਲ ਕੀ ਦਿਲ ਮਿਲਾ ਲਿਆ।

ਮੈਂ ਹਾਲੇ ਇਸ਼ਕ ਬਿਆਨ ਕਰਨਾ ਏ।

ਬੜੀ ਦਰਦਨਾਕ ਸੀ ਉਹ ਹਸ਼ਰ ਦੀ ਰਾਤ।

ਤੇਰੀ ਝਿੜਕ ਵਿੱਚ ਵੀ ਮਿਠਾਸ ਹੁੰਦੀ ਸੀ।

ਸੌ ਵਾਰ ਕੀਤੇ ਸੀ ਤਰਲੇ।

ਜੇ ਰੱਬ ਈ ਭੁਲਾ ਲਿਆ ਫੇਰ ਇਸ਼ਕ ਕਰਨ ਦਾ ਕੀ ਫਾਇਦਾ।

ਉਹਦੇ ਬਾਰੇ ਸੋਚਦੇ ਰਹਿਣੇ ਆਂ।

ਵਫ਼ਾ ਦੀ ਉਮੀਦ ਕੀਤੀ ਮੈਂ ਫੁੱਲਾਂ ਤੋਂ।

ਦਿਲ ਚਾਹੁੰਦਾ ਸੀ ਤੂੰ ਮਿਲ ਜਾਵੇਂ।