Skip to main content

Posts

Showing posts with the label thoughts

Sonu Mulepuria - Waqt - Hindi Thought

न करो जुर्रत.... किसी के वक़्त पे हंसने की कभी.... ये वक़्त है जनाब.... चेहरे याद रखता है.... Sonu Mulepuria

Mera Ishq

ਮੇਰੇ ਇਸ਼ਕ ਦਾ ਅਸਰ ਤਾਂ ਦੇਖ ਸੱਜਣਾ,  ਲੋਕ ਮਿਲਦੇ ਮੈਨੂੰ ਨੇ ਤੇ ਹਾਲ ਤੇਰਾ ਪੁੱਛਦੇ ਨੇ।। ਰਾਹੁਲ ਰਾਣਾ 

Teri Yaad

ਤੇਰੀ ਯਾਦ ਦੇ ਸਹਾਰੇ ਦਿਨ ਕੱਟ ਲੈਣੇ ਸਾਰੇ,,,,,, ਤੇਰੀ ਉਮਰ ਬੀਤ ਜਾਵੇ ਏਹਦੇ ਹੱਸਦੇ ਹਸਾਉਦੇ,,,,, ਤੈਨੂੰ ਮਿਲ ਜਾਵੇ ਉਹ ਜਿਸ ਚੀਜ਼ ਨੂੰ ਵੀ ਤੂੰ ਚਾਅਵੇ,,,, ਤੇਰੀ ਹਿਸੇ ਆਏ ਦੁੱਖ ਰੱਬ ਮੇਰੀ ਝੋਲੀ ਪਾਵੇ,,,, ਪਰਵਿੰਦਰ ਸਿੰਘ 

Fikar

ਅਸੀ ਹੈਗੇ ਵੀ ਜਾ ਕੇ ਨਹੀਂ ਕਿਸੇ ਨੂੰ ਫਿਕਰ ਨਹੀਂ ਹੁੰਦਾ, ਕੋਈ ਮਹਿਫਲ ਨਹੀਂ ਜਿੱਥੇ ਤੁਸਾਂ ਦਾ ਜਿਕਰ ਨਹੀਂ ਹੁੰਦਾ।

Samajh Nahi Aaoni

ਹਾਸੇ ਵੇਚਦਾ ਹਾਂ ਹਝੂੰ ਮੈਂ ਖ੍ਰੀਦਦਾ ਹਾਂ ਵਪਾਰ ਦੀ ਗੱਲ ਹੈ ਤੇਰੇ ਸਮਝ ਨਹੀਂ ਆਉਂਣੀ ਤੇਰੀ ਤਕਦੀਰ ਵਿੱਚ ਲਿਖੀਆਂ ਨੇ ਜਿੱਤਾਂ ਹੀ ਜਿੱਤਾਂ ਇਹ ਹਾਰ ਦੀ ਗੱਲ ਹੈ ਤੇਰੇ ਸਮਝ ਨਹੀਂ ਆਉਂਣੀ Debi Makhsoospuri

Salaam

Rabb Nu Dhiyaon Wale, Russe Nu Mnaon Wale, Bhukhe Nu Rajaon Wale, Digge Nu Uthaon Wale, Vichhre Nu Milaon Wale, Bhulle Nu Raahe Paon Wale.. (Manukhaan Nu Salaam) Malkiat Romana

ਸਹਾਰਾ

ਜੋ ਦੁਸ਼ਮਣ ਬਣ ਕੇਂ ਆਣ ਮਿਲਿਆਂ....  ਓ ਸ਼ੱਜਣ ਪਿਆਰਾ ਲੱਭਦੇਂ ਰਹੇਂ....  ਮੈ ਤੇ ਮੇਰਾਂ ਦਿਲ ਟੁਟਕੇਂ....  ਸਾਰੀ ਉਮਰ ਸਹਾਰਾ ਲੱਭਦੇਂ ਰਹੇਂ.. Preet Sandhu

स्वीकृत

(१) घर से यह सोच उठी थी उपहार उन्हें मैं दूँगी, करके प्रसन्न मन उनका उनकी शुभ आशिष लूँगी । (२) पर जब उनकी वह प्रतिभा नयनो से देखी जाकर, तब छिपा लिया अञ्चल में उपहार हार सकुचा कर । (३) मैले कपड़ों के भीतर तण्डुल जिसने पहचाने, वह हार छिपाया मेरा रहता कब तक अनजाने ? (४) मैं लज्जित मूक खड़ी थी, प्रभु ने मुस्करा बुलाया, फिर खड़े सामने मेरे होकर निज शीश झुकाया ! Harivansh Rai Bachchan

ਚੰਬੇ ਦਾ ਫੁੱਲ

ਅੱਜ ਇਕ ਚੰਬੇ ਦਾ ਫੁੱਲ ਮੋਇਆ ਅੱਜ ਇਕ ਚੰਬੇ ਦਾ ਫੁੱਲ ਮੋਇਆ ਗਲ ਪੌਣਾਂ ਦੇ ਪਾ ਕੇ ਬਾਹੀਂ ਗੋਰਾ ਚੇਤਰ ਛਮ ਛਮ ਰੋਇਆ ਅੱਜ ਇਕ ਚੰਬੇ ਦਾ ਫੁੱਲ ਮੋਇਆ ਚੇਤਰ ਦੇ ਬੁੱਲ੍ਹ ਨੀਲੇ ਨੀਲੇ ਮੁੱਖੜਾ ਵਾਂਗ ਵਸਾਰਾਂ ਹੋਇਆ ਨੈਣੀਂ ਲੱਖ ਮਾਤਮੀ ਛੱਲੇ ਗਲ੍ਹ ਵਿਚ ਪੈ ਪੈ ਜਾਵੇ ਟੋਇਆ ਅੱਜ ਇਕ ਚੰਬੇ ਦਾ ਫੁੱਲ ਮੋਇਆ ਅੱਧੀ ਰਾਤੀਂ ਰੋਵੇ ਚੇਤਰ ਪੌਣਾਂ ਦਾ ਦਿਲ ਜ਼ਖ਼ਮੀ ਹੋਇਆ ਡੂੰਘੇ ਵੈਣ ਬੜੇ ਦਰਦੀਲੇ ਸੁਣ ਕੇ ਸਾਰਾ ਆਲਮ ਰੋਇਆ ਅੱਜ ਇਕ ਚੰਬੇ ਦਾ ਫੁੱਲ ਮੋਇਆ ਲੱਖ ਚੇਤਰ ਨੂੰ ਦੇਵਾਂ ਮੱਤੀਂ ਰਾਮ ਵੀ ਮੋਇਆ ਰਾਵਣ ਮੋਇਆ ਤਾਂ ਕੀ ਹੋਇਆ ਜੇ ਇਕ ਤੇਰਾ ਸਮਿਆਂ ਟਾਹਣਾਂ ਤੋਂ ਫੁੱਲ ਖੋਹਿਆ ਅੱਜ ਇਕ ਚੰਬੇ ਦਾ ਫੁੱਲ ਮੋਇਆ ਪਰ ਚੇਤਰ ਤਾਂ ਡਾਢਾ ਭਰਮੀ ਉਸ ਪੁਰ ਰੱਤੀ ਅਸਰ ਨਾ ਹੋਇਆ ਪੈ ਪੈ ਜਾਣ ਨੀ ਦੰਦਲਾਂ ਉਹਨੂੰ ਅੰਬਰ ਮੂੰਹ ਵਿਚ ਚਾਨਣ ਚੋਇਆ ਅੱਜ ਇਕ ਚੰਬੇ ਦਾ ਫੁੱਲ ਮੋਇਆ ਗਲ ਪੌਣਾਂ ਦੇ ਪਾ ਕੇ ਬਾਹੀਂ ਗੋਰਾ ਚੇਤਰ ਛਮ ਛਮ ਰੋਇਆ ਅੱਜ ਇਕ ਚੰਬੇ ਦਾ ਫੁੱਲ ਮੋਇਆ Shiv Kumar Batalvi

Rabb Ton Vadh

Suvichaar Ibrahim Lincoln

Tasveer

Giyan

👉ਜਦੋਂ ਜੁੱਤੀਆਂ ਸ਼ੀਸ਼ੇ ਦੀ ਅਲਮਾਰੀ ਵਿਚ, ਅਤੇ ਕਿਤਾਬਾਂ ਫੁੱਟਪਾਥ ਤੇ ਰੱਖ ਕੇ ਵੇਚੀਆਂ ਜਾਣ, ਤਾਂ ਸਮਝ ਲਓ ਕਿ ਦੁਨੀਆਂ ਨੂੰ ਗਿਆਨ ਦੀ ਨਹੀਂ ਬਲਕਿ ਜੁੱਤੀਆਂ ਦੀ ਲੋੜ ਹੈ

Rishte