Skip to main content

Posts

Showing posts from March, 2014

ਅਸੀਂ ਹਾਸਿਆਂ ਪਿੱਛੇ ਦਰਦ ਛੁਪਾਏ ਨੇ।

ਤੂੰ ਕੈਸੀ ਮਰਜ਼ ਬਣਾਈ ਏ।

ਮੇਰੀ ਹੈਸੀਅਤ ਨਹੀਂ ਸੀ ਉਹਦੇ ਬਰਾਬਰ ਦੀ।

ਨਾ ਹਸਿੱਆ ਜਾਂਦਾ ਸੀ ਨਾ ਰੋਇਆ ਜਾਂਦਾ ਸੀ।

ਜੋ ਦਿਲ ਚੀਰ ਕੇ ਨਿਕਲੇ ਉਹ ਨੀਰ ਨਹੀਂ ਹੁੰਦਾ।

ਯਾਦ ਤੇਰੀ ਜਾਂਦੀ ਜਾਂਦੀ ਸਲਾਮ ਮੈਨੂੰ ਕਹਿ ਗਈ।

ਕੁੱਝ ਉਹਦੇ ਅਰਮਾਨ ਸੀ ਤੇ ਕੁੱਝ ਖਵਾਬ।

ਨੀ ਰਾਤਾਂ ਨੂੰ ਉੱਠ ਉੱਠ ਤੇਰੀ ਫੋਟੋ ਵਿੰਹਦੇ ਰਹੇ।

ਤੇਰੀਆਂ ਯਾਦਾਂ ਨੂੰ ਆਪਣੇ ਹੰਝੂਆਂ ਨਾਲ ਸ਼ਿੰਗਾਰਿਆ ਅਸੀਂ।

ਕਦੀ ਗਮਾਂ ਦੇ ਸੰਗ ਬੈਠਦਾ ਹਾਂ ਤੇ ਕਦੀ ਯਾਦ ਵਿੱਚ।