Skip to main content

Posts

ਅਸੀਂ ਹਾਸਿਆਂ ਪਿੱਛੇ ਦਰਦ ਛੁਪਾਏ ਨੇ।

ਤੂੰ ਕੈਸੀ ਮਰਜ਼ ਬਣਾਈ ਏ।

ਮੇਰੀ ਹੈਸੀਅਤ ਨਹੀਂ ਸੀ ਉਹਦੇ ਬਰਾਬਰ ਦੀ।

ਨਾ ਹਸਿੱਆ ਜਾਂਦਾ ਸੀ ਨਾ ਰੋਇਆ ਜਾਂਦਾ ਸੀ।

ਜੋ ਦਿਲ ਚੀਰ ਕੇ ਨਿਕਲੇ ਉਹ ਨੀਰ ਨਹੀਂ ਹੁੰਦਾ।

ਯਾਦ ਤੇਰੀ ਜਾਂਦੀ ਜਾਂਦੀ ਸਲਾਮ ਮੈਨੂੰ ਕਹਿ ਗਈ।

ਕੁੱਝ ਉਹਦੇ ਅਰਮਾਨ ਸੀ ਤੇ ਕੁੱਝ ਖਵਾਬ।