ਗਊ, ਛੱਤਰੀ, ਕੰਨਿਆਂ, ਮੱਲ, ਸਾਧੂ, ਕਲੂ ਕਾਲ਼ ਮੇਂ ਛੋਡ ਗਏ ਸੱਤ ਪੰਜੇ.
ਥਿੰਦਾ, ਦੁੱਧ, ਬਦਾਮ ਤੇ ਮਾਸ ਆਂਡੇ, ਆਹਾ ਥੋਕ ਵਧਾਂਵਦੇ ਰੱਤ ਪੰਜੇ.
ਠੱਗੀ, ਚੋਰੀਆਂ, ਚੁਗਲੀਆਂ, ਝੂਠ, ਜੂਆ ਡੋਬ ਦੇਣ ਇਨਸਾਨ ਨੂੰ ਧੱਤ ਪੰਜੇ.
ਪੁੰਨ ਜਾਪ ਤੇ, ਸ਼ਰਮ ਤੇ ਸੱਚ, ਸੇਵਾ, ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ.
ਰੂਈ, ਰੇਸ਼ਮ, ਉੰਨ ਤੇ ਸਣ , ਕਿਉੜਾ, ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ.

Comments
Post a Comment