Skip to main content

Posts

Showing posts from June, 2015

ਤੀਹ ਦਿਨ ਦੀ ਪੈਂਸਨ ਦੇ ਪੈਸੇ ਹੋ ਜਾਂਦੇ ਨੇ ਦਾਨ ਜਿਹੇ।

ਤੀਹ ਦਿਨ ਦੀ ਪੈਂਸਨ ਦੇ ਪੈਸੇ ਹੋ ਜਾਂਦੇ ਨੇ ਦਾਨ ਜਿਹੇ। ਆ ਜਾਂਦੇ ਨੇ ਘੱਤ ਵਹੀਰਾਂ ਘਰ ਵਿਚ ਜਦ ਮਹਿਮਾਨ ਜਿਹੇ। ਉਸ ਦੇ ਬੋਝੇ ਦੇ ਵਿਚ ਥੁੰਨੇ ਬੰਡਲ ਕੁਝ ਵੀ ਬੋਲਣ ਨਾ, ਖੜਕੀ ਜਾਵਣ ਸਾਡੇ ਬੋਝੇ ਦੇ ਵਿਚ ਪੈਸੇ ਭਾਨ ਜਿਹੇ। ਇੰਜ ਦਿਸਦਾ ਹੈ ਹੜ੍ਹ ਦਾ ਪਾਣੀ ਖੇਤਾਂ ਦੇ ਵਿਚ ਰਾਤਾਂ ਨੂੰ, ਧਰਤੀ ਉੱਤੇ ਤਾਰੇ ਲੈ ਕੇ ਜਿਉਂ ਡਿੱਗੇ ਅਸਮਾਨ ਜਿਹੇ। ਰੱਖ ਸਕੇ ਨਾ ਸੁਥਰੇ ਖੂੰਜੇ ਅਨਪੜ੍ਹਤਾ ਦੇ ਲੱਛਣ ਤੋਂ, ਰੋਕਣ ਨੂੰ ਕੰਧਾਂ 'ਤੇ ਲਿਖੇ ਨਾਅਰੇ ਧੂਮਰ ਪਾਨ ਜਿਹੇ। ਜੋਕਾਂ ਵਾਂਗ ਭਰੇ ਬੈਠੇ ਨੇ ਪੀ ਕੇ ਖ਼ੂਨ ਗ਼ਰੀਬਾਂ ਦਾ, ਦੇਖਣ-ਪਾਖਣ ਨੂੰ ਲੱਗਦੇ ਨੇ ਜੋ ਬੰਦੇ ਇਨਸਾਨ ਜਿਹੇ। ਸੋਚਾਂ, ਆਸਾਂ, ਰੀਝਾਂ ਸਭਨਾਂ ਨੂੰ ਫੱਟੜ ਕਰ ਜਾਂਦੇ ਨੇ, ਝੱਖੜ ਬਣ ਕੇ ਆਉਂਦੇ ਨੇ ਜਦ ਯਾਦਾਂ ਦੇ ਤੂਫ਼ਾਨ ਜਿਹੇ। ਬਾਬੇ ਆਦਮ ਦੇ ਵੇਲੇ ਤੋਂ ਕੋਸ਼ਿਸ਼ ਕਰਦੇ ਆਏ ਹਾਂ, ਹੱਲ ਅਜੇ ਨਾ ਹੋਏ ਸਾਥੋਂ ਮਸਲੇ ਰੋਟੀ-ਨਾਨ ਜਿਹੇ। ਤੇਰੀ ਸ਼ਖ਼ਸ਼ੀਅਤ ਦਾ ਭਾਂਡਾ ਫੁੱਟ ਚੁਰਾਹੇ ਜਾਵੇਗਾ, 'ਨੂਰ ਮੁਹੰਮਦਾ' ਸ਼ਬਦ ਕਿਸੇ ਨੂੰ ਬੋਲੀਂ ਨਾ ਅਪਮਾਨ ਜਿਹੇ।

ਗੁਲਬਾਸ਼ੀਆਂ

ਜਿਹੜੀਆਂ ਤੂੰ ਲਾ ਗਿਆ ਸੈਂ, ਢੋਲਾ ਗੁਲਬਾਸ਼ੀਆਂ, ਗੋਡੇ ਗੋਡੇ ਗਈਆਂ ਨੇ ਉਹ ਹੋ । ਸਾਰੀ ਸਾਰੀ ਰਾਤ, ਅਸੀਂ ਨੈਣਾਂ ਦੀਆਂ ਕੂਲਾਂ, ਸਿੰਜੀਆਂ ਨੇ ਨਿੱਕਾ ਨਿੱਕਾ ਰੋ । ਕੋਈ ਕੋਈ ਪੱਤਾ ਜਦੋਂ, ਕਦੇ ਕਦੇ ਫੁੱਟਿਆ, ਜਿੰਦ ਵਿਚ ਜਾਗ ਪਿਆ ਮੋਹ । ਸਾਡੇ ਵਿਹੜੇ ਵੇਖ ਅੱਜ, ਰੱਤੇ ਰੱਤੇ ਫੁੱਲਾਂ ਨਾਲ, ਤਾਰਿਆਂ ਦੀ ਖੇਡਦੀ ਹੈ ਲੋਅ ।

ਖਿੜ ਖਿੜ ਫੁੱਲਾ ਕਚਨਾਰ ਦਿਆ

ਕੂਲਾਂ ਵਗਦੀਆਂ ਓ, ਖਿੜ ਖਿੜ ਫੁੱਲਾ ਕਚਨਾਰ ਦਿਆ । ਅਸੀਂ ਅੱਥਰੂ ਵੀ ਬੀਜੇ, ਅਸੀਂ ਮੁੜ੍ਹਕਾ ਵੀ ਬੀਜਿਆ । ਤੇਰੀਆਂ ਰੁੱਤਾਂ ਦਾ ਹਾਲਾਂ, ਚਿੱਤ ਨਹੀਂ ਰੀਝਿਆ । ਸਾਡੇ ਖ਼ਾਬਾਂ ਵਿਚ ਓ, ਸਾਡੇ ਖ਼ਾਬਾਂ ਵਿਚ ਸੈਨਤਾਂ ਮਾਰਦਿਆ । ਕੂਲਾਂ ਵਗਦੀਆਂ ਓ…… ਫੁੱਲਾਂ ਦੇ ਵੈਰੀਆਂ, ਅੰਗ ਧਰਤੀ ਦੇ ਕਰ ਦਿੱਤੇ ਕਿਤੇ ਕਿਤੇ ਬਾਂਝ । ਤਾਂ ਵੀ ਧਰਤੀ ਫੁੱਲਾਂ ਨੂੰ ਲੋਚਦੀ, ਧਰਤੀ ਦੀ ਫੁੱਲਾਂ ਨਾਲ ਸਾਂਝ । ਸਾਡੀ ਭੋਂ ਵਿਚ ਚੜ੍ਹ ਜਾਨੀਆਂ, ਰੰਗ ਪੋਲੇ ਪੋਲੇ- ਮਿੱਟੀ ਤੇ ਖਲਾਰਦਿਆਂ । ਕੂਲਾਂ ਵਗਦੀਆਂ ਓ…… ਧਰਤੀ ਨੂੰ ਦੇ ਜਾ, ਰੰਗ ਰੂਪ ਆਪਣਾ, ਤੇ ਪੌਣਾਂ ਨੂੰ ਦੇ ਜਾ ਛੋਹ । ਜਿੰਦੜੀ ਨੂੰ ਦੇ ਜਾ, ਤਰੇਲਾਂ ਦਾ ਰੋਣਾਂ, ਸਮਿਆਂ ਦੀ ਧੁਲ ਜਾਏ ਵਿਓ । ਓ ਸਜਣਾਂ ਦੀ-ਮਿੱਠੀ ਮਿੱਠੀ ਨੁਹਾਰ ਦਿਆ । ਕੂਲਾਂ ਵਗਦੀਆਂ ਓ…… ਅਸੀਂ ਤਾਂ ਲਾਇਆ ਬਾਗੀਂ ਕੇਵੜਾ, ਦੂਤੀਆਂ ਨੇ ਕਾਲਖਾਂ ਦੇ ਬੂਟੇ । ਕਾਲਖਾਂ ਦੇ ਬੂਟਿਆਂ ਨੇ ਕਾਲਖਾਂ ਖਲਾਰੀਆਂ, ਪਤ੍ਰ ਜਿਨ੍ਹਾਂ ਦੇ ਕਲੂਟੇ । ਕਾਲਖਾਂ ਦੇ ਵਿਚ ਸਾਡੇ, ਨਕਸ਼ ਗਵਾਚ ਗਏ, ਫੁੱਲਾ ਬਲੰਬਰੀ ਧਾਰਦਿਆ । ਕੂਲਾਂ ਵਗਦੀਆਂ ਓ, ਖਿੜ ਖਿੜ ਫੁੱਲਾ ਕਚਨਾਰ ਦਿਆ ।

दर्द मिन्नत-कशे-दवा न हुआ

दर्द मिन्नत-कशे-दवा न हुआ मैं न अच्छा हुआ, बुरा न हुआ जमा करते हो कयों रकीबों को ? इक तमाशा हुआ गिला न हुआ हम कहां किस्मत आज़माने जाएं तू ही जब ख़ंजर-आज़मा न हुआ कितने शरीं हैं तेरे लब कि रकीब गालियां खा के बे मज़ा न हुआ है ख़बर गरम उनके आने की आज ही घर में बोरीया न हुआ क्या वो नमरूद की ख़ुदायी थी बन्दगी में मेरा भला न हुआ जान दी, दी हुयी उसी की थी हक तो यह है कि हक अदा न हुआ ज़ख़्म गर दब गया, लहू न थमा काम गर रुक गया रवां न हुआ रहज़नी है कि दिल-सितानी है ले के दिल, दिलसितां रवाना हुआ कुछ तो पढ़ीये कि लोग कहते हैं आज 'ग़ालिब' ग़ज़लसरा न हुआ

ਹਿਜਰ ਕਿਸੇ ਦਾ ਜਿੰਦ ਵਿਚ ਘੁਲਿਆ

ਰੁੱਤਾਂ ਦੇ ਵਿੱਚ ਚੰਨਣ ਵਗਦੇ, ਚੰਨਣ ਵਿਚ ਹੁਲਾਰੇ ਓ । ਫੁੱਲ ਖਿੜੇ ਵਣਸ਼ੀਟੀ ਫੁੱਲੀ, ਟਾਹਣਾ ਦੇ ਲਕ ਕਾਹਰੇ ਓ । ਧਰਤੀ ਦੇ ਵਿਚ ਕਿਰਨਾਂ ਉਗੀਆਂ, ਕਣਕ ਅੰਗੂਰੀ ਮਾਰੇ ਓ । ਕੱਤੇ ਦਾ ਚੰਨ ਕਣਕ 'ਚ ਘੁਲ ਗਿਆ, ਫੁੱਲਾਂ 'ਚ ਘੁਲ ਗਏ ਤਾਰੇ ਓ । ਨੀਲਮ ਸਿਮ ਸਿਮ ਪਾਣੀ ਆਵੇ, ਹੀਰਿਆਂ ਭਰੇ ਕਿਨਾਰੇ ਓ । ਪੌਣਾਂ ਦੇ ਮੂੰਹ ਮਾਖਿਓਂ ਲੱਗਾ, ਪੈਰ ਪੌਣਾਂ ਦੇ ਭਾਰੇ ਓ । ਖਿਲਰੀ ਚੋਗ ਚੁਗਿੰਦੜੇ ਫਿਰਦੇ, ਕੂੰਜਾਂ ਦੇ ਵਣਜਾਰੇ ਓ । ਹਿਜਰ ਕਿਸੇ ਦਾ ਜਿੰਦ ਵਿਚ ਘੁਲਿਆ, ਪਾਣੀ 'ਚ ਅੱਥਰੂ ਖਾਰੇ ਓ ।

बस कि दुशवार है हर काम का आसां होना

बस कि दुशवार है हर काम का आसां होना आदमी को भी मयस्सर नहीं इनसां होना गिरीया चाहे है खराबी मिरे काशाने की दरो-दीवार से टपके है बयाबां होना वाए दीवानगी-ए-शौक कि हरदम मुझको आप जाना उधर और आप ही हैरां होना जलवा अज़-बसकि तकाज़ा-ए-निगह करता है जौहरे-आईना भी चाहे है मिज़गां होना इशरते-कतलगहे-अहले-तमन्ना मत पूछ ईदे-नज़्ज़ारा है शमशीर का उरीयां होना ले गए ख़ाक में हम, दाग़े-तमन्ना-ए-निशात तू हो और आप बसद रंग गुलिसतां होना इशरते-पारा-ए-दिल, ज़ख़्म-तमन्ना खाना लज़्ज़ते-रेशे-जिगर, ग़रके-नमकदां होना की मिरे कतल के बाद, उसने जफ़ा से तौबा हाय, उस जूद पशेमां का पशेमां होना हैफ़, उस चार गिरह कपड़े की किस्मत 'ग़ालिब' जिसकी किस्मत में हो, आशिक का गिरेबां होना

ਰੰਗ ਰੰਗੀਲਾ ਚਰਖਾ ਸਾਡਾ

ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ । ਜਾਓ ਜਗਾਵੋ ਫਜਰਾਂ ਦਾ ਤਾਰਾ, ਪੂਣੀ ਮੁਕਦੀ ਜਾਏ । ਜੋਟੇ ਵੀ ਮੁੱਕ ਗਏ, ਛੋਪੇ ਵੀ ਮੁੱਕ ਗਏ, ਗੋੜਿਆਂ ਦੇ ਮੁੱਕ ਗਏ ਢੇਰ । ਅਜੇ ਨਾ ਮੁੱਕੀਆਂ ਕਾਲੀਆਂ ਰਾਤਾਂ, ਅਜੇ ਨਾ ਡੁੱਬੇ ਹਨੇਰ । ਕਿਰਨਾਂ ਨਾਲ ਖੇਡਦਾ ਰਾਂਝਾ, ਕਿਰਨ ਕੋਈ ਲਮਕਾਏ । ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ । ਕੱਢ ਕੱਢ ਮੁਕ ਗਈਆਂ ਲੰਮੀਆਂ ਤੰਦਾਂ, ਗੌਂ ਗੌਂ ਮੁਕ ਗਏ ਗੀਤ । ਮੁਕ ਨਾ ਜਾਵੇ ਗ਼ਮ ਜਿੰਦੜੀ ਦਾ, ਜਿੰਦੜੀ ਦੀ ਕੀ ਪ੍ਰਤੀਤ । ਜਿਸਨੇ ਲੰਮੀਆਂ ਰਾਤਾਂ ਦਿੱਤੀਆਂ, ਗ਼ਮ ਵੀ ਲੰਮੇ ਲਾਏ । ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ । ਹੰਭ ਗਈ ਚਰਖੇ ਦੀ ਹੱਥੀ, ਡਿਗ ਡਿਗ ਪੈਂਦੀ ਮਾਲ੍ਹ । ਟੁੱਟ ਟੁੱਟ ਪੈਂਦੀਆਂ ਮੁੜਕਾ ਕਣੀਆਂ, ਦੇ ਦੇ ਲਿਸ਼ਕ ਰਵਾਲ । ਜੀਊਣ ਮਰਨ ਇਹ ਆਸ਼ਾ ਲਿਸ਼ਕਾਂ, ਜਿਉਂ ਥਲ ਰਾਹਾਂ ਸਾਏ । ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ । ਗੇੜੋ ਵੇ ਅੜਿਓ, ਗੇੜੋ ਨੈਣੋਂ, ਖੂਹ ਹੰਝੂਆਂ ਦਾ ਗੇੜੋ । ਟਿੰਡਾਂ ਭਰ ਭਰ ਚਾਨਣ ਕੱਢੋ, ਕਾਲਖਾਂ ਧੋ ਨਬੇੜੋ । ਕਿਰਨ ਊਸ਼ਾ ਦੀ, ਵਿਹੜਾ ਸਾਡਾ, ਕਿਧਰੇ ਆਣ ਖਿੜਾਏ । ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ ।

आह को चाहिये इक उम्र असर होने तक

आह को चाहिये इक उम्र असर होने तक कौन जीता है तेरी ज़ुल्फ़ के सर होने तक दाम हर मौज में है हलका-ए-सदकामे-नहंग देखें क्या गुज़रे है कतरे पे गुहर होने तक आशिकी सबर तलब और तमन्ना बेताब दिल का क्या रंग करूं ख़ूने-जिगर होने तक हमने माना कि तगाफुल न करोगे लेकिन ख़ाक हो जाएंगे हम तुमको ख़बर होने तक परतवे-खुर से है शबनम को फ़ना की तालीम मैं भी हूं एक इनायत की नज़र होने तक यक-नज़र बेश नहीं फुरसते-हसती गाफ़िल गरमी-ए-बज़म है इक रकसे-शरर होने तक ग़मे-हसती का 'असद' किस से हो जुज़ मरग इलाज शमा हर रंग में जलती है सहर होने तक

पथ की पहचान

पूर्व चलने के बटोही, बाट की पहचान कर ले पुस्तकों में है नहीं छापी गई इसकी कहानी, हाल इसका ज्ञात होता है न औरों की ज़बानी, अनगिनत राही गए इस राह से, उनका पता क्या, पर गए कुछ लोग इस पर छोड़ पैरों की निशानी, यह निशानी मूक होकर भी बहुत कुछ बोलती है, खोल इसका अर्थ, पंथी, पंथ का अनुमान कर ले। पूर्व चलने के बटोही, बाट की पहचान कर ले। है अनिश्चित किस जगह पर सरित, गिरि, गह्वर मिलेंगे, है अनिश्चित किस जगह पर बाग वन सुंदर मिलेंगे, किस जगह यात्रा ख़तम हो जाएगी, यह भी अनिश्चित, है अनिश्चित कब सुमन, कब कंटकों के शर मिलेंगे कौन सहसा छूट जाएँगे, मिलेंगे कौन सहसा, आ पड़े कुछ भी, रुकेगा तू न, ऐसी आन कर ले। पूर्व चलने के बटोही, बाट की पहचान कर ले। कौन कहता है कि स्वप्नों को न आने दे हृदय में, देखते सब हैं इन्हें अपनी उमर, अपने समय में, और तू कर यत्न भी तो, मिल नहीं सकती सफलता, ये उदय होते लिए कुछ ध्येय नयनों के निलय में, किन्तु जग के पंथ पर यदि, स्वप्न दो तो सत्य दो सौ, स्वप्न पर ही मुग्ध मत हो, सत्य का भी ज्ञान कर ले। पूर्व चलने के बटोही, बाट की पहचान कर ले। स्वप्न आता स्वर्ग का, दृग-कोरकों में दीप्...

चल मरदाने

चल मरदाने, सीना ताने, हाथ हिलाते, पांव बढाते, मन मुस्काते, गाते गीत । एक हमारा देश, हमारा वेश, हमारी कौम, हमारी मंज़िल, हम किससे भयभीत । चल मरदाने, सीना ताने, हाथ हिलाते, पांव बढाते, मन मुस्काते, गाते गीत । हम भारत की अमर जवानी, सागर की लहरें लासानी, गंग-जमुन के निर्मल पानी, हिमगिरि की ऊंची पेशानी सबके प्रेरक, रक्षक, मीत । चल मरदाने, सीना ताने, हाथ हिलाते, पांव बढाते, मन मुस्काते, गाते गीत । जग के पथ पर जो न रुकेगा, जो न झुकेगा, जो न मुडेगा, उसका जीवन, उसकी जीत । चल मरदाने, सीना ताने, हाथ हिलाते, पांव बढाते, मन मुस्काते, गाते गीत ।  Harivansh Rai Bachchan

अग्निपथ

वृक्ष हों भले खड़े, हों घने हों बड़े, एक पत्र छाँह भी, माँग मत, माँग मत, माँग मत, अग्निपथ अग्निपथ अग्निपथ। तू न थकेगा कभी, तू न रुकेगा कभी, तू न मुड़ेगा कभी, कर शपथ, कर शपथ, कर शपथ, अग्निपथ अग्निपथ अग्निपथ। यह महान दृश्य है, चल रहा मनुष्य है, अश्रु श्वेत रक्त से, लथपथ लथपथ लथपथ, अग्निपथ अग्निपथ अग्निपथ। Harivansh Rai Bachchan

ਪੰਛੀ ਹੋਵਾਂ

ਪੰਛੀ ਹੋਵਾਂ ਬਣ ਵਸਾਂ, ਉਡਦਾ ਫਿਰਾਂ ਅਭੋਲ, ਗਾ ਗਾ ਗੀਤ ਰਸੀਲੜੇ, ਕਰਦਾ ਰਹਾਂ ਕਲੋਲ । ਜਿਸ ਥਾਂ ਤੇ ਜਦ ਜੀ ਕਰੇ, ਚੁਗਾਂ ਸੁਆਦੀ ਚੋਗ । ਕੋਈ ਗ਼ਮ ਨਾ ਛੁਹ ਸਕੇ, ਰਹਿਵਾਂ ਸਦਾ ਅਰੋਗ । ਨਿਕਲ ਆਲ੍ਹਣੇ ਅੰਦਰੋਂ, ਅਪਣੇ ਹਾਣੀ ਨਾਲ । ਪਹੁ ਦੀ ਲਾਲੀ ਵਿਚ ਨ੍ਹਾ, ਹੋਵਾਂ ਲਾਲੋ ਲਾਲ । ਏਹੋ ਮੇਰੀ ਰੀਝ ਹੈ, ਏਹੋ ਮੇਰੀ ਮੰਗ । ਰੱਜ ਰੱਜ ਕੇ ਮਾਣ ਲਾਂ, ਮੈਂ ਕੁਦਰਤ ਦੇ ਰੰਗ । ਇਹ ਕੁਦਰਤ ਦੇ ਰੰਗ ਹੀ, ਰਹੇ ਨੇ ਖਿੱਚਾਂ ਪਾ । ਗੂਹੜੇ ਇਹਨਾਂ ਵਾਂਗ ਹਨ, ਮੇਰੇ ਮਨ ਦੇ ਚਾ । ਇਕ ਇਕ ਕਿਣਕੇ ਅੰਦਰੋਂ, ਕੁਦਰਤ ਕਹੇ ਪੁਕਾਰ : 'ਆ ਜਾ ਮੇਰੀ ਗੋਦ, ਜੇ ਰਜਵਾਂ ਲੋੜੇਂ ਪਿਆਰ' । ਸੁਣ ਸੁਣ ਵਾਜਾਂ ਉਹਦੀਆਂ, ਤੜਫੇ ਦਿਲ ਦੀ ਚਾਹ, ਸੌੜੇ ਏਸ ਸਮਾਜ ਤੋਂ, ਹੁਟਦਾ ਜਾਵੇ ਸਾਹ । ਇਕ ਰੋਟੀ ਦੀ ਫ਼ਿਕਰ ਹੀ, ਲੈਂਦੀ ਖ਼ੁਸ਼ੀਆਂ ਚੱਟ ; ਆਉਂਦਾ ਮੁੜ ਅੰਗੂਰ ਨਾ, ਐਸੇ ਲੱਗਣ ਫੱਟ । ਪੰਛੀ ਹੋਵਾਂ ਬਣ ਵਸਾਂ, ਉਡਦਾ ਫਿਰਾਂ ਅਭੋਲ, ਗਾ ਗਾ ਗੀਤ ਰਸੀਲੜੇ, ਕਰਦਾ ਰਹਾਂ ਕਲੋਲ । Ajaib Chitarkaar

Ab Ke Bichre

ਅਬ ਕੇ ਹਮ ਬਿਛੜੇ ਤੋ ਸ਼ਾਯਦ ਕਭੀ ਖ਼ਵਾਬੋਂ ਮੇਂ ਮਿਲੇਂ ਜਿਸ ਤਰਹ ਸੂਖੇ ਹੁਏ ਫੂਲ ਕਿਤਾਬੋਂ ਮੇਂ ਮਿਲੇਂ ਢੂੰਢ ਉਜੜੇ ਹੁਏ ਲੋਗੋਂ ਮੇਂ ਵਫ਼ਾ ਕੇ ਮੋਤੀ ਯੇ ਖ਼ਜ਼ਾਨੇ ਤੁਝੇ ਮੁਮਕਿਨ ਹੈ ਖ਼ਰਾਬੋਂ ਮੇਂ ਮਿਲੇਂ ਗ਼ਮ ਭੀ ਨਸ਼ਾ ਹੈ, ਇਸੇ ਔਰ ਫੁਜ਼ੂੰ ਹੋਨੇ ਦੇ ਜਾਂ ਪਿਘਲਤੀ ਹੈ, ਸ਼ਰਾਬੇਂ ਜੋ ਸ਼ਰਾਬੋਂ ਮੇਂ ਮਿਲੇਂ ਗ਼ਮ-ਏ-ਦੁਨੀਯਾ ਭੀ ਗ਼ਮ-ਏ-ਯਾਰ ਮੇਂ ਸ਼ਾਮਿਲ ਕਰ ਲੋ ਨਸ਼ਾ ਬੜ੍ਹਤਾ ਹੈ ਸ਼ਰਾਬੇਂ ਜੋ ਸ਼ਰਾਬੋਂ ਮੇਂ ਮਿਲੇਂ ਤੂ ਖ਼ੁਦਾ ਹੈ ਨ ਮੇਰਾ ਇਸ਼ਕ ਫ਼ਰਿਸ਼ਤੋਂ ਜੈਸਾ ਦੋਨੋਂ ਇੰਸਾਂ ਹੈਂ ਤੋ ਕਯੋਂ ਇਤਨੇ ਹਿਜਾਬੋਂ ਮੇਂ ਮਿਲੇਂ ਆਜ ਹਮ ਦਾਰ ਪੇ ਖੀਂਚੇ ਗਏ ਜਿਨ ਬਾਤੋਂ ਪਰ ਕਯਾ ਅਜਬ ਕਲ ਵੋ ਜ਼ਮਾਨੇ ਕੋ ਨਿਸਾਬੋਂ ਮੇਂ ਮਿਲੇਂ ਅਬ ਨ ਵਹ ਮੈਂ ਹੂੰ ਨ ਵਹ ਤੂ ਹੈ ਨ ਵਹ ਮਾਜ਼ੀ ਹੈ 'ਫ਼ਰਾਜ਼' ਜੈਸੇ ਦੋ ਸ਼ਖ਼ਸ ਤਮੰਨਾ ਕੇ ਸਰਾਬੋਂ ਮੇਂ ਮਿਲੇਂ Ahmed Faraz

Aaj Rang Hai

ਆਜ ਰੰਗ ਹੈ ਐ ਮਾਂ ਰੰਗ ਹੈ ਰੀ, ਮੇਰੇ ਮਹਬੂਬ ਕੇ ਘਰ ਰੰਗ ਹੈ ਰੀ । ਅਰੇ ਅੱਲਾਹ ਤੂ ਹੈ ਹਰ, ਮੇਰੇ ਮਹਬੂਬ ਕੇ ਘਰ ਰੰਗ ਹੈ ਰੀ । ਮੋਹੇ ਪੀਰ ਪਾਯੋ ਨਿਜ਼ਾਮੁਦੀਨ ਔਲੀਯਾ, ਨਿਜ਼ਾਮੁਦੀਨ ਔਲੀਯਾ, ਅਲਾਉਦੀਨ ਔਲੀਯਾ । ਅਲਾਉਦੀਨ ਔਲੀਯਾ, ਫਰੀਦੁਦੀਨ ਔਲੀਯਾ, ਫਰੀਦੁਦੀਨ ਔਲੀਯਾ, ਕੁਤਬੁਦੀਨ ਔਲੀਯਾ । ਕੁਤਬੁਦੀਨ ਔਲੀਯਾ, ਮੁਇਨੁਦੀਨ ਔਲੀਯਾ, ਮੁਇਨੁਦੀਨ ਔਲੀਯਾ, ਮੁਹੈਯੁਦੀਨ ਔਲੀਯਾ । ਯਾ ਮੁਹੈਯੁਦੀਨ ਔਲੀਯਾ, ਮੁਹੈਯੁਦੀਨ ਔਲੀਯਾ, ਵੋ ਤੋ ਜਹਾਂ ਦੇਖੋ ਮੋਰੇ ਸੰਗ ਹੈ ਰੀ । ਅਰੇ ਏ ਰੀ ਸਖੀ ਰੀ, ਵੋ ਤੋ ਜਹਾਂ ਦੇਖੋ ਮੋਰੋ ਬਰ ਸੰਗ ਹੈ ਰੀ । ਮੋਹੇ ਪੀਰ ਪਾਯੋ ਨਿਜ਼ਾਮੁਦੀਨ ਔਲੀਯਾ, ਆਹੇ, ਆਹੇ ਆਹੇ ਵਾ । ਮੁੰਹ ਮਾਂਗੇ ਬਰ ਸੰਗ ਹੈ ਰੀ, ਵੋ ਤੋ ਮੁੰਹ ਮਾਂਗੇ ਬਰ ਸੰਗ ਹੈ ਰੀ । ਨਿਜ਼ਾਮੁਦੀਨ ਔਲੀਯਾ ਜਗ ਉਜਿਯਾਰੋ, ਜਗ ਉਜਿਯਾਰੋ ਜਗਤ ਉਜਿਯਾਰੋ । ਵੋ ਤੋ ਮੁੰਹ ਮਾਂਗੇ ਬਰ ਸੰਗ ਹੈ ਰੀ, ਮੈਂ ਪੀਰ ਪਾਯੋ ਨਿਜ਼ਾਮੁਦੀਨ ਔਲੀਯਾ । ਗੰਜ ਸ਼ਕਰ ਮੋਰੇ ਸੰਗ ਹੈ ਰੀ, ਮੈਂ ਤੋ ਐਸੋ ਰੰਗ ਔਰ ਨਹੀਂ ਦੇਖਯੋ ਸਖੀ ਰੀ । ਮੈਂ ਤੋ ਐਸੋ ਰੰਗ ਦੇਸ-ਬਦੇਸ ਮੇਂ ਢੂੰਢ ਫਿਰੀ ਹੂੰ, ਦੇਸ-ਬਦੇਸ ਮੇਂ । ਆਹੇ, ਆਹੇ ਆਹੇ ਵਾ, ਐ ਗੋਰਾ ਰੰਗ ਮਨ ਭਾਯੋ ਨਿਜ਼ਾਮੁਦੀਨ । ਮੁੰਹ ਮਾਂਗੇ ਬਰ ਸੰਗ ਹੈ ਰੀ । ਸਜਨ ਮਿਲਾਵਰਾ ਇਸ ਆਂਗਨ ਮਾ । ਸਜਨ, ਸਜਨ ਤਨ ਸਜਨ ਮਿਲਾਵਰਾ, ਇਸ ਆਂਗਨ ਮੇਂ ਉਸ ਆਂਗਨ ਮੇਂ । ਅਰੇ ਇਸ ਆਂਗਨ ਮੇਂ ਵੋ ਤੋ, ਉਸ ਆਂਗਨ ਮੇਂ । ਅਰੇ ਵੋ ਤੋ ਜਹਾਂ ਦੇਖੋ ਮੋਰੇ ਸੰਗ ਹੈ ਰੀ, ਆਜ ਰੰਗ ਹੈ ਏ ਮਾ...

Khoon Apna hoya Parayea ho

ਖ਼ੂਨ ਅਪਨਾ ਹੋ ਯਾ ਪਰਾਯਾ ਹੋ ਨਸਲੇ ਆਦਮ ਕਾ ਖ਼ੂਨ ਹੈ ਆਖ਼ਿਰ ਜੰਗ ਮਗ਼ਰਿਬ ਮੇਂ ਹੋ ਕਿ ਮਸ਼ਰਿਕ ਮੇਂ ਅਮਨੇ ਆਲਮ ਕਾ ਖ਼ੂਨ ਹੈ ਆਖ਼ਿਰ ਬਮ ਘਰੋਂ ਪਰ ਗਿਰੇਂ ਕਿ ਸਰਹਦ ਪਰ ਰੂਹੇ-ਤਾਮੀਰ ਜ਼ਖ਼ਮ ਖਾਤੀ ਹੈ ਖੇਤ ਅਪਨੇ ਜਲੇਂ ਯਾ ਔਰੋਂ ਕੇ ਜ਼ੀਸਤ ਫ਼ਾਕੋਂ ਸੇ ਤਿਲਮਿਲਾਤੀ ਹੈ ਟੈਂਕ ਆਗੇ ਬੜ੍ਹੇਂ ਕਿ ਪੀਛੇ ਹਟੇਂ ਕੋਖ ਧਰਤੀ ਕੀ ਬਾਂਝ ਹੋਤੀ ਹੈ ਫ਼ਤਹ ਕਾ ਜਸ਼ਨ ਹੋ ਕਿ ਹਾਰ ਕਾ ਸੋਗ ਜਿੰਦਗੀ ਮੱਯਤੋਂ ਪੇ ਰੋਤੀ ਹੈ ਇਸਲੀਏ ਐ ਸ਼ਰੀਫ ਇੰਸਾਨੋਂ ਜੰਗ ਟਲਤੀ ਰਹੇ ਤੋ ਬੇਹਤਰ ਹੈ ਆਪ ਔਰ ਹਮ ਸਭੀ ਕੇ ਆਂਗਨ ਮੇਂ ਸ਼ਮਾ ਜਲਤੀ ਰਹੇ ਤੋ ਬੇਹਤਰ ਹੈ। (ਮਗ਼ਰਿਬ=ਪੱਛਮ, ਮਸ਼ਰਿਕ=ਪੂਰਬ, ਆਲਮ=ਦੁਨੀਆਂ, ਜ਼ੀਸਤ=ਜ਼ਿੰਦਗੀ, ਮੱਯਤ=ਜਨਾਜਾ) Sahir Ludhianvi

Aaj Basant

  ਆਜ ਬਸੰਤ ਮਨਾਇਲੇ ਸੁਹਾਗਨ,  ਆਜ ਬਸੰਤ ਮਨਾਇਲੇ । ਅੰਜਨ ਮੰਜਨ ਕਰ ਪੀਯਾ ਮੋਰੇ, ਲੰਬੇ ਨੇਹੇਰ ਲਗਾਏ, ਤੂ ਕਯਾ ਸੋਵੇ ਨੀਂਦ ਕੀ ਮਾਰੀ, ਸੋ ਜਾਗੇ ਤੇਰੇ ਭਾਗ, ਸੁਹਾਗਨ, ਆਜ ਬਸੰਤ ਮਨਾਇਲੇ । ਊਂਚੀ ਨਾਰ ਕੇ ਊਂਚੇ ਚਿਤਵਨ, ਐਸੋ ਦਿਯੋ ਹੈ ਬਨਾਏ, ਸ਼ਾਹ-ਏ-ਅਮੀਰ ਤੋਹੇ ਦੇਖਨ ਕੋ, ਨੈਨੋਂ ਸੇ ਨੈਨਾ ਮਿਲਾਏ, ਸੁਹਾਗਨ, ਆਜ ਬਸੰਤ ਮਨਾਇਲੇ । Aamir Khusro

Taj Mahal

ਤਾਜ ਤੇਰੇ ਲੀਯੇ ਇਕ ਮਜ਼ਹਰ-ਏ-ਉਲਫ਼ਤ ਹੀ ਸਹੀ ਤੁਝਕੋ ਇਸ ਵਾਦੀ-ਏ-ਰੰਗੀਂ ਸੇ ਅਕੀਦਤ ਹੀ ਸਹੀ ਮੇਰੀ ਮਹਬੂਬ੪ ਕਹੀਂ ਔਰ ਮਿਲਾ ਕਰ ਮੁਝ ਸੇ! ਬਜ਼ਮ-ਏ-ਸ਼ਾਹੀ ਮੇਂ ਗ਼ਰੀਬੋਂ ਕਾ ਗੁਜ਼ਰ ਕਯਾ ਮਾਨੀ ਸਬਤ ਜਿਸ ਰਾਹ ਮੇਂ ਹੋਂ ਸਤਵਤ-ਏ-ਸ਼ਾਹੀ ਕੇ ਨਿਸ਼ਾਂ ਉਸ ਪੇ ਉਲਫ਼ਤ ਭਰੀ ਰੂਹੋਂ ਕਾ ਸਫ਼ਰ ਕਯਾ ਮਾਨੀ ਮੇਰੀ ਮਹਬੂਬ! ਪਸ-ਏ-ਪਰਦਾ-ਏ-ਤਸ਼ਹੀਰ-ਏ-ਵਫ਼ਾ ਤੂ ਨੇ ਸਤਵਤ ਕੇ ਨਿਸ਼ਾਨੋਂ ਕੋ ਤੋ ਦੇਖਾ ਹੋਤਾ ਮੁਰਦਾ ਸ਼ਾਹੋਂ ਕੇ ਮਕਾਬਿਰ ਸੇ ਬਹਲਨੇ ਵਾਲੀ ਅਪਨੇ ਤਾਰੀਕ ਮਕਾਨੋਂ ਕੋ ਤੋ ਦੇਖਾ ਹੋਤਾ ਅਨਗਿਨਤ ਲੋਗੋਂ ਨੇ ਦੁਨੀਯਾ ਮੇਂ ਮੁਹੱਬਤ ਕੀ ਹੈ ਕੌਨ ਕਹਤਾ ਹੈ ਕਿ ਸਾਦਿਕ ਨ ਥੇ ਜਜ਼ਬੇ ਉਨਕੇ ਲੇਕਿਨ ਉਨ ਕੇ ਲੀਯੇ ਤਸ਼ਹੀਰ ਕਾ ਸਾਮਾਨ ਨਹੀਂ ਕਯੋਂਕਿ ਵੋ ਲੋਗ ਭੀ ਅਪਨੀ ਹੀ ਤਰਹ ਮੁਫ਼ਲਿਸ ਥੇ ਯੇ ਇਮਾਰਾਤ-ਓ-ਮਕਾਬਿਰ, ਯੇ ਫ਼ਸੀਲੇਂ, ਯੇ ਹਿਸਾਰ ਮੁਤਲ-ਕੁਲਹੁਕਮ ਸ਼ਹੰਸ਼ਾਹੋਂ ਕੀ ਅਜ਼ਮਤ ਕੇ ਸੁਤੂੰ ਸੀਨਾ-ਏ-ਦਹਰ ਕੇ ਨਾਸੂਰ ਹੈਂ, ਕੁਹਨਾ ਨਾਸੂਰ ਜਜ਼ਬ ਹੈ ਜਿਸਮੇਂ ਤੇਰੇ ਔਰ ਮੇਰੇ ਅਜਦਾਦ ਕਾ ਖ਼ੂੰ ਮੇਰੀ ਮਹਬੂਬ ! ਉਨ੍ਹੇਂ ਭੀ ਤੋ ਮੁਹੱਬਤ ਹੋਗੀ ਜਿਨਕੀ ਸੰਨਾਈ ਨੇ ਬਖ਼ਸ਼ੀ ਹੈ ਇਸੇ ਸ਼ਕਲ-ਏ-ਜਮੀਲ ਉਨ ਕੇ ਪਯਾਰੋਂ ਕੇ ਮਕਾਬਿਰ ਰਹੇ ਬੇਨਾਮ-ਓ-ਨਮੂਦ ਆਜ ਤਕ ਉਨ ਪੇ ਜਲਾਈ ਨ ਕਿਸੀ ਨੇ ਕੰਦੀਲ ਯੇ ਚਮਨਜ਼ਾਰ ਯੇ ਜਮੁਨਾ ਕਾ ਕਿਨਾਰਾ ਯੇ ਮਹਲ ਯੇ ਮੁਨੱਕਸ਼ ਦਰ-ਓ-ਦੀਵਾਰ, ਯੇ ਮਹਰਾਬ ਯੇ ਤਾਕ ਇਕ ਸ਼ਹੰਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ ਹਮ ਗ਼ਰੀਬੋਂ ਕੀ ਮੁਹੱਬਤ ਕਾ...

ਚੁੱਪ ਦੇ ਬਾਗ਼ੀਂ

ਨੈਣ ਨਿੱਤਰੇ ਕਿਉਂ ਅੱਜ ਹੋਏ ਗਹਿਰੇ, ਨੀਝਾਂ ਗਈਆਂ ਕਿਉਂ ਅੱਜ ਘਚੋਲੀਆਂ ਵੇ । ਥੇਹ ਹੁਸਨ ਦੇ ਸੁੰਨ-ਮੁਸੰਨਿਆਂ ਤੋਂ, ਕਿਨ੍ਹੇਂ ਠੀਕਰਾਂ ਆਣ ਫਰੋਲੀਆਂ ਵੇ । ਕਿਨ੍ਹੇਂ ਬਾਲ ਦੀਵੇ ਦੇਹਰੀ ਇਸ਼ਕ ਦੀ 'ਤੇ, ਅੱਖਾਂ ਮੁੰਦੀਆਂ ਛਮ ਛਮ ਡੋਹਲੀਆਂ ਵੇ । ਹਾਰ ਹੁੱਟ ਕੇ ਕਿਉਂ ਅੱਜ ਕਾਲਖਾਂ ਨੇ, ਵੱਲ ਚੰਨ ਦੇ ਭਿੱਤੀਆਂ ਖੋਹਲੀਆਂ ਵੇ । ਕਿਨ੍ਹੇਂ ਆਣ ਗੇੜੇ ਖੂਹੇ ਕਾਲਖਾਂ ਦੇ, ਰੋਹੀਆਂ ਵਿਚ ਕਿਉਂ ਰੋਣ ਟਟੀਰ੍ਹੀਆਂ ਵੇ । ਸੋਨ-ਤਿਤਲੀਆਂ ਦੇ ਕਿਨ੍ਹੇਂ ਖੰਭ ਤੋੜੇ, ਵਿੰਨ੍ਹ ਲਈਆਂ ਕਿਸ ਸੂਲ ਭੰਬੀਰੀਆਂ ਵੇ । ਕਿਨ੍ਹੇਂ ਆਣ ਬੀਜੇ ਬੀ ਹੌਕਿਆਂ ਦੇ, ਕਿਨ੍ਹੇਂ ਲਾਈਆਂ ਚਾ ਸੋਗ ਪਨੀਰੀਆਂ ਵੇ । ਕਾਹਨੂੰ ਜਿੰਦੁ ਨੂੰ ਜੱਚਣ ਨਾ ਸ਼ਹਿਨਸ਼ਾਹੀਆਂ, ਮੰਗਦੀ ਫਿਰੇ ਕਿਉਂ ਨਿੱਤ ਫ਼ਕੀਰੀਆਂ ਵੇ । ਕਦੋਂ ਡਿੱਠੀ ਹੈ ਕਿਸੇ ਨੇ ਹੋਂਦ 'ਵਾ ਦੀ, ਬਿਨਾਂ ਕੰਡਿਆਂ ਕਿੱਕਰਾਂ ਬੇਰੀਆਂ ਵੇ । ਦਾਖਾਂ ਪੈਣ ਨਾ ਕਦੇ ਵੀ ਨਿੰਮੜੀ ਨੂੰ, ਦੂਧੀ ਹੋਣ ਨਾ ਕਦੇ ਵੀ ਗੇਰੀਆਂ ਵੇ । ਛੱਲਾਂ ਉੱਠਦੀਆਂ ਸਦਾ ਨੇ ਸਾਗਰਾਂ 'ਚੋਂ, ਮਾਰੂਥਲਾਂ 'ਚੋਂ ਸਦਾ ਹਨੇਰੀਆਂ ਵੇ । ਰੀਝਾਂ ਨਾਲ ਮੈਂ ਵਸਲ ਦੇ ਸੂਤ ਕੱਤੇ, ਤੰਦਾਂ ਰਹੀਆਂ ਪਰ ਸਦਾ ਕਚੇਰੀਆਂ ਵੇ । ਤੱਤੀ ਮਾਣ ਕੀ ਕਰਾਂਗੀ ਜੱਗ ਅੰਦਰ, ਤੇਰੇ ਲਾਰਿਆਂ ਦੀ ਮੋਈ ਮਾਰੀਆਂ ਵੇ । ਚਾਰੇ ਕੰਨੀਆਂ ਕੋਰੀਆਂ ਉਮਰ ਦੀਆਂ, ਰੰਗੀ ਇਕ ਨਾ ਲੀਰ ਲਲਾਰੀਆਂ ਵੇ । ਰਹੀ ਨੱਚਦੀ ਤੇਰੇ ਇਸ਼ਾਰਿਆ 'ਤੇ, ਜਿਵੇਂ ਪੁਤਲੀਆਂ ਹੱਥ ਮਦਾਰੀਆਂ ਵੇ । ਰਹੀਆਂ ਰੁਲਦੀਆਂ ਕਾਲੀਆ...